ਲੇਖਕ: ਜਗਤਾਰ ਸਿੰਘ ਭੁੱਲਰ
Book Details:
Publisher: Saptrishi Publication/ Chandigarh
Language: Punjabi, Prose
Paper Back: 268
ISBN: 978-81-189011-26-1
Dimensions: 5.5 x 8.5
ਲੇਖਕ ਬਾਰੇ
ਇੱਕ ਪਾਸੇ ਦੇਸ਼ ਦੇ ਰਾਖੇ ਅਤੇ ਦੂਜੇ ਪਾਸੇ ਆਪਣੇ ਆਪ ਨੂੰ ਧਰਮ ਦੇ ਰਾਖੇ ਅਖਵਾਉਣ ਵਾਲਿਆਂ ਵਿਚਕਾਰ ਬੇਲੋੜੀ ਜੰਗ ਦੌਰਾਨ ਪੈਦਾ ਹੋਏ ਹਾਲਾਤ ‘ਚ ਪੱਤਰਕਾਰੀ ਕਰਨੀ ਕੋਈ ਸੌਖਾ ਕੰਮ ਨਹੀਂ ਸੀ। ਇਨ੍ਹਾਂ ਰਾਖਿਆਂ ਨੂੰ ਤਾਂ ਖੇਡ ਕੋਈ ਹੋਰ ਹੀ ਖਿਡਾ ਰਿਹਾ ਸੀ। ਇਨ੍ਹਾਂ ਰਾਖਿਆਂ ਦੀਆਂ ਹਰ ਕਾਰਵਾਈਆਂ ਦਰਮਿਆਨ ਡਰ ਦਾ ਮਾਹੌਲ, ਧਮਕੀਆਂ, ਪੁਲਿਸ ਦੇ ਸੱਚੇ-ਝੂਠੇ ਮੁਕਾਬਲੇ ਅਤੇ ਦੋਨਾਂ ਪਾਸਿਆਂ ਤੋਂ ਮਿਲਦੀਆਂ ਧਮਕੀਆਂ ਦੇ ਬਾਵਜੂਦ ਕਲਮ ਅੱਗੇ ਵਧਦੀ ਰਹੀ।
ਇਹ ਕਿਤਾਬ ਉਨ੍ਹਾਂ 25 ਪੱਤਰਕਾਰਾਂ ਦੀ ਪੱਤਰਕਾਰੀ ‘ਤੇ ਅਧਾਰਤ ਹੈ ਜਿਨ੍ਹਾਂ ਨੇ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਚੰਡੀਗੜ੍ਹ ਵਿਖੇ ਰਹਿ ਕੇ ਉਸ ਦੌਰ ਨੂੰ ਕਵਰ ਕੀਤਾ ਸੀ। ਖਾਕੀ ਅਤੇ ਖਾੜਕੂਆਂ ਵਿਚਕਾਰ ਚੱਲੇ ਬੇਲੋੜੇ ਸੰਘਰਸ਼ ਦੌਰਾਨ ਕਲਮ ਲੜਦੀ ਰਹੀ, ਕਲਮ ਲੜਦੀ ਰਹੀ ਤੇ ਕਲਮ ਅੱਗੇ ਵਧਦੀ ਰਹੀ।






Reviews
There are no reviews yet.